Roundglass Foundation Logo Roundglass Foundation Logo
  • Who We Are
  • What We Do
    • Environment and Sustainability
    • Youth Development
    • Women’s Equity
  • Get Involved
  • Impact
  • Videos
  • News
  • Donate
    • Donate for Flood Relief
    • Donate Trees
Donate

Close Menu Close Menu

  • Who We Are
  • What We Do
    • Environment and Sustainability
    • Youth Development
    • Women’s Equity
  • Get Involved
  • Impact
  • Videos
  • News
  • Donate
    • Donate for Flood Relief
    • Donate Trees

Flood Relief for Punjab:
From Survival to Revival

The worst floods in four decades have devastated 22 districts of Punjab—destroying homes, schools, farmlands, and livelihoods. Families are struggling to survive with nothing left, and rebuilding cannot wait.

Roundglass Foundation is on the ground, delivering urgent relief. Your support can bring safety, food, shelter, and hope today—while helping families rebuild their lives for tomorrow.

Every contribution matters. Every moment counts.

Donate Now. Stand with Punjab.

Choose a donation amount
Tax exemption available under Section 80G
Donate
Roundglass Foundation

roundglass_foundation

3 million trees planted
15,000+ kids learning football&volleyball in 500+ villages
6000+ children learning @LearnLabs
301 villages made litter-free

Even in the worst days of her life this beautiful Even in the worst days of her life this beautiful soul is praying for the welfare of the volunteers who reached her village with relief material. This spirit of humanity will help us sail through our darkest days. 
Please consider contributing for the rehabilitation of flood survivors. 
Our donation links are in the bio.

ਆਪਣੀ ਜ਼ਿੰਦਗੀ ਦੇ ਸਭ ਤੋਂ ਮਾੜੇ ਦਿਨਾਂ ਵਿੱਚ ਵੀ, ਇਹ ਰੱਬੀ ਰੂਹ ਰਾਹਤ ਸਮੱਗਰੀ ਲੈ ਕੇ ਉਸਦੇ ਪਿੰਡ ਪਹੁੰਚੇ ਸਾਡੇ ਵਲੰਟੀਅਰਾਂ ਦੀ ਭਲਾਈ ਲਈ ਪ੍ਰਾਰਥਨਾ ਕਰ ਰਹੀ ਹੈ। ਮਨੁੱਖਤਾ ਦੀ ਇਹ ਭਾਵਨਾ ਸਾਨੂੰ ਸਾਡੇ ਸਭ ਤੋਂ ਹਨੇਰੇ ਦਿਨਾਂ ਵਿੱਚੋਂ ਲੰਘਣ ਵਿੱਚ ਮਦਦ ਕਰੇਗੀ। 

ਕਿਰਪਾ ਕਰਕੇ ਹੜ੍ਹ ਪੀੜਤਾਂ ਦੇ ਪੁਨਰਵਾਸ ਲਈ ਯੋਗਦਾਨ ਪਾਉਣ ਬਾਰੇ ਵਿਚਾਰ ਕਰੋ। ਸਾਡੇ ਦਾਨ ਲਿੰਕ ਬਾਇਓ ਵਿੱਚ ਹਨ।

#PunjabFloods #punjabfloods2025 #RoundGlassFoundation #Punjab
Together, we are standing with Punjab in this time Together, we are standing with Punjab in this time of need and bringing hope where it matters the most. In these tough times, every helping hand matters. Thanks to TDI, we reached more families with urgent flood relief. Standing with Punjab, together.

ਇਸ ਲੋੜ ਦੇ ਸਮੇਂ ਵਿੱਚ ਅਸੀਂ ਇਕਜੁੱਟ ਹੋ ਕੇ ਪੰਜਾਬ ਦੇ ਨਾਲ ਖੜ੍ਹੇ ਹਾਂ ਅਤੇ ਸੇਵਾ ਨਿਭਾ ਰਹੇ ਹਾਂ ਜਿੱਥੇ ਇਸਦੀ ਸਭ ਤੋਂ ਵੱਧ ਲੋੜ ਹੈ। ਇਨ੍ਹਾਂ ਔਖੇ ਸਮਿਆਂ ਵਿੱਚ, ਹਰ ਮਦਦਗਾਰ ਹੱਥ ਮਾਇਨੇ ਰੱਖਦਾ ਹੈ। TDI ਦਾ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਜ਼ਰੂਰੀ ਹੜ੍ਹ ਰਾਹਤ ਨਾਲ ਹੋਰ ਪਰਿਵਾਰਾਂ ਤੱਕ ਪਹੁੰਚ ਕੀਤੀ। 
ਇਕੱਠੇ ਮਿਲ ਕੇ, ਅਸੀਂ ਪੰਜਾਬ ਦੇ ਨਾਲ ਖੜ੍ਹੇ ਹਾਂ। 

#punjabfloods2025 #PunjabFloods #RoundGlassFoundation #TDI #Punjab
Please share this post with family and friends who Please share this post with family and friends who reside in the affected areas. A small step can ensure the safety of their lives.

Let's stand with Punjab. Today and always.

#punjabfloods2025 #PunjabFloods #RoundGlassFoundation #Punjab
ਕਿਰਪਾ ਕਰਕੇ ਇਸ ਪੋਸਟ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰੋ। ਇੱਕ ਛੋਟਾ ਜਿਹਾ ਕਦਮ ਉਨ੍ਹਾਂ ਦੀ ਜਾਨ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦਾ ਹੈ।

ਆਓ ਪੰਜਾਬ ਦੇ ਨਾਲ ਖੜ੍ਹੇ ਰਹੀਏ।

#punjabfloods #punjabfloods2025 #health #roundglassfoundation #punjab
ਬਾਬਾ ਜੀ ਕਹਿੰਦੇ, "ਪੁੱ ਬਾਬਾ ਜੀ ਕਹਿੰਦੇ, "ਪੁੱਤਰਾ! ਜੇਕਰ ਸਾਨੂੰ ਪਾਣੀ ਦੀ ਮਾਰ ਨਾ ਪਵੇ ਤਾਂ ਅਸੀਂ ਇਸ ਧਰਤੀ ਦੇ ਰਾਜੇ ਹਾਂ।" 
ਇਸ ਸਾਲ ਇਲਾਕੇ ਵਿੱਚ ਝੋਨੇ ਦੀ ਫਸਲ ਸੱਚੀਂ ਬਹੁਤ ਵਧੀਆ ਹੋਈ ਸੀ ਪਰ ਕੁਦਰਤ ਦੇ ਇਸ ਕਹਿਰ ਦੇ ਮਗਰੋਂ ਸਾਡੇ ਕਿਸਾਨਾਂ ਦੇ ਲਈ ਮੁੜ ਉੱਠਣਾ ਔਖਾ ਜ਼ਰੂਰ ਹੈ। ਜੇਕਰ ਅਸੀਂ ਸਾਰੇ ਹੀ ਉਨ੍ਹਾਂ ਦਾ ਸਮਰਥਨ ਕਰਾਂਗੇ ਤਾਂ ਹੀ ਇਹ ਸੰਭਵ ਹੋਵੇਗਾ। 

Our team members met this farmer in Nihala Lawera, Ferozepur. His village is blessed with very fertile land and they were looking forward to a bumper crop this year. But for the floods. 
Futures have been rewritten by this flood. Destinies have changed course.
We are working with the communities to rehabilitate our farmers. But it is a long journey and we need your support. 
Do consider making a contribution. Every donation makes a difference. Our donation links are in the bio.

#punjabfloods #punjabfloods2025 #paddy #ferozepur #roundglassfoundation #punjab
''ਜਾਕੋ ਰਾਖੇ ਸਾਈਆਂ ਮਾ ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ''

ਇਨ੍ਹਾਂ ਭਾਰੀ ਹੜ੍ਹਾਂ ਦੀ ਮਾਰ ਕੇਵਲ ਇਨਸਾਨਾਂ ਉੱਤੇ ਹੀ ਨਹੀਂ ਬਲਕਿ ਜੀਵ ਜੰਤੂਆਂ ਅਤੇ ਫਸਲਾਂ ਉੱਤੇ ਵੀ ਪਈ।

#punjabfloods #punjabfloods2025 #roundglassfoundation #punjab
Cut off by floods, yet not forgotten — our team, Cut off by floods, yet not forgotten — our team, with the support of BSF, reached Ghanike village in Gurdaspur, Punjab, to hear their experiences and stand with them in this time of need. We are the first relief team to reach them with relief material, and that's possible because of the support of our BSF. We thank the brave soldiers for their unwavering dedication.

ਹੜ੍ਹਾਂ ਨਾਲ ਸੰਪਰਕ ਜ਼ਰੂਰ ਟੁੱਟ ਗਿਆ ਸੀ, ਪਰ ਸਾਡੀ ਪਹੁੰਚ ਤੋਂ ਬਾਹਰ ਨਹੀਂ। 
ਸਾਡੀ ਟੀਮ, ਬੀਐਸਐਫ ਦੇ ਸਮਰਥਨ ਨਾਲ ਗੁਰਦਾਸਪੁਰ ਦੇ ਪਿੰਡ ਘਣੀਕੇ ਪਹੁੰਚੀ ਅਤੇ ਉੱਥੇ ਫਸੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕੀਤੀ। ਅਜੇ ਤੱਕ ਕੋਈ ਰਾਹਤ ਉਨ੍ਹਾਂ ਕੋਲ ਨਹੀਂ ਪਹੁੰਚੀ ਸੀ ਅਤੇ ਸਾਡੀ ਟੀਮ ਨੇ ਉਨ੍ਹਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਕੀਤੀ।
ਸਾਡੇ ਸਹਿਯੋਗ ਲਈ ਅਸੀਂ ਬੀਐਸਐਫ ਦੇ ਬਹਾਦਰ ਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

#punjabfloods #punjabfloods2025 #roundglassfoundation #punjab
ਨਾਨਕ ਦੁਖੀਆ ਸਭੁ ਸੰਸਾਰੁ ॥

ਲੋਕਾਂ ਦੇ ਘਰ ਅਤੇ ਫਸਲਾਂ ਬੇਸ਼ੱਕ ਤਬਾਹ ਹੋ ਗਈਆਂ ਹਨ ਪਰ ਉਨ੍ਹਾਂ ਨੂੰ ਹਲੇ ਵੀ ਬਾਬੇ ਨਾਨਕ ਉੱਤੇ ਪੂਰਾ ਭਰੋਸਾ ਹੈ। ਪੰਜਾਬ ਦੀ ਧਰਤੀ ਨੂੰ ਇਹ ਬਖਸ਼ਿਸ਼ ਹੈ ਕਿ ਭਾਵੇਂ ਕਿੰਨੀਆਂ ਵੀ ਔਕੜਾਂ ਕਿਉਂ ਨਾ ਹੋਣ ਸਾਡੇ ਲੋਕ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹਨ। 
ਸਾਡੀ ਟੀਮ ਲਗਾਤਾਰ ਆਪਣੇ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਜੇਕਰ ਤੁਸੀਂ ਵੀ ਇਸ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਦਾਨ ਲਿੰਕ ਬਾਇਓ ਵਿੱਚ ਦਿੱਤੇ ਹੋਏ ਹਨ।

#punjabfloods #punjabfloods2025 #prayforpunjab #roundglassfoundation #punjab
Each image tells a story of resilience and relief. Each image tells a story of resilience and relief. These moments capture the work made possible with the support of Shah Rukh Khan Ji’s Meer Foundation. From Amritsar to Gurdaspur, Fazilka, and Ferozpur – over 5,000 lives have been touched with hope and urgent help.

You too can join hands in bringing the same care and support — donate through the link in bio. ❤️🙏

#punjabfloods #punjabfloods2025 #shahrukhkhan #srk #meerfoundation #roundglassfoundation #floodrelief
Many villages are still submerged in water. The ab Many villages are still submerged in water. The above footage is from Talli Gulam in Ferozepur. We needed boats to reach homes with relief material, and some distances were covered on foot. 

Once the water recedes phase 2 of relief work will begin. This is going to be a long journey. Please support us by making a contribution. Donation links are in the bio 🙏🏽

ਬਹੁਤ ਸਾਰੇ ਪਿੰਡ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਉਪਰੋਕਤ ਵੀਡੀਓ ਫਿਰੋਜ਼ਪੁਰ ਦੇ ਪਿੰਡ ਟੱਲੀ ਗੁਲਾਮ ਦੀ ਹੈ। ਪਿੰਡ ਵਿੱਚ ਪਾਣੀ ਦਾ ਪੱਧਰ ਇੰਨਾ ਸੀ ਕਿ ਸਾਨੂੰ ਰਾਹਤ ਸਮੱਗਰੀ ਲੈ ਕੇ ਘਰਾਂ ਤੱਕ ਪਹੁੰਚਣ ਲਈ ਕਿਸ਼ਤੀਆਂ ਦੀ ਲੋੜ ਪਈ।

ਪਾਣੀ ਉਤਰਨ ਤੋਂ ਬਾਅਦ ਰਾਹਤ ਕਾਰਜ ਦਾ ਦੂਜਾ ਪੜਾਅ ਸ਼ੁਰੂ ਹੋ ਜਾਵੇਗਾ। ਇਹ ਇੱਕ ਲੰਮਾ ਸਫ਼ਰ ਹੋਵੇਗਾ। 

ਕਿਰਪਾ ਕਰਕੇ ਯੋਗਦਾਨ ਪਾ ਕੇ ਸਾਡਾ ਸਮਰਥਨ ਕਰੋ। ਦਾਨ ਲਿੰਕ ਬਾਇਓ ਵਿੱਚ ਹਨ।
Heartfelt gratitude to Shah Rukh Khan Ji for exten Heartfelt gratitude to Shah Rukh Khan Ji for extending a helping hand to us through his Meer Foundation. His support gives us strength, hope, and fuels our belief that we will overcome this.

With his support, we have been able to impact 5,000 people across several affected areas: Chak Aul in Amritsar; Ghanike Bet in Gurdaspur; Dhani Mohna Ram, Dhani Gurkha, Gatti No. 3, and Sabuana in Fazilka; and Gati Rajo Ke and Tendi Wala in Ferozpur.

ਸ਼ਾਹਰੁਖ ਖਾਨ ਜੀ ਦਾ ਉਨ੍ਹਾਂ ਦੇ ਮੀਰ ਫਾਊਂਡੇਸ਼ਨ ਰਾਹੀਂ ਸਾਡੀ ਮਦਦ ਕਰਨ ਲਈ ਦਿਲੋਂ ਧੰਨਵਾਦ। ਉਨ੍ਹਾਂ ਦੇ ਸਮਰਥਨ ਨਾਲ ਸਾਨੂੰ ਤਾਕਤ ਅਤੇ ਉਮੀਦ ਮਿਲੀ ਹੈ। 
ਉਨ੍ਹਾਂ ਦੇ ਸਮਰਥਨ ਨਾਲ, ਅਸੀਂ ਕਈ ਪ੍ਰਭਾਵਿਤ ਖੇਤਰਾਂ ਵਿੱਚ 5,000 ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਯੋਗ ਹੋ ਗਏ ਹਾਂ: ਅੰਮ੍ਰਿਤਸਰ ਵਿੱਚ ਚੱਕ ਔਲ; ਗੁਰਦਾਸਪੁਰ ਵਿੱਚ ਘਣੀਕੇ ਬੇਟ; ਫਾਜ਼ਿਲਕਾ ਵਿੱਚ ਢਾਣੀ ਮੋਹਣਾ ਰਾਮ, ਢਾਣੀ ਗੁਰਖਾ, ਗੱਟੀ ਨੰਬਰ 3, ਅਤੇ ਸਾਬੁਆਣਾ; ਅਤੇ ਫਿਰੋਜ਼ਪੁਰ ਵਿੱਚ ਗੱਟੀ ਰਾਜੋ ਕੇ ਅਤੇ ਟਿੰਡੀ ਵਾਲਾ।
ਡਾ. ਰਜਨੀਸ਼, ਸਾਡੇ ਪ੍ਰ ਡਾ. ਰਜਨੀਸ਼, ਸਾਡੇ ਪ੍ਰੋਗਰਾਮ - ਦਿ ਬਿਲੀਅਨ ਟ੍ਰੀ ਪ੍ਰੋਜੈਕਟ ਅਤੇ ਵੇਸਟ ਮੈਨੇਜਮੈਂਟ ਦੇ ਮੁਖੀ ਹਨ, ਉੱਪਰ ਦਿੱਤੀ ਵੀਡੀਓ ਵਿੱਚ ਰਾਸ਼ਨ ਵੰਡਣ ਦੀ ਯੋਜਨਾ ਸਾਂਝੀ ਕਰ ਰਹੇ ਹਨ। ਇਹ ਵੀਡੀਓ ਫਿਰੋਜ਼ਪੁਰ ਦੇ ਕਿਲਚੇ ਪਿੰਡ ਦੀ ਹੈ ਜਦੋਂ ਸਾਡੀ ਟੀਮ ਦੇ ਮੈਂਬਰ ਰਾਹਤ ਕਾਰਜਾਂ ‘ਤੇ ਸਨ।
ਹੋਰ ਲੋਕਾਂ ਦੀ ਸੇਵਾ ਕਰਨ ਵਿੱਚ ਸਾਡੀ ਮਦਦ ਕਰੋ। 
ਦਾਨ ਲਿੰਕ ਬਾਇਓ ਵਿੱਚ ਹਨ।

Dr. Rajneesh, Lead of our programs: The Billion Tree Project and Waste Management, shares in the video above the planning that goes in the ration distribution. The footage is from Kilche village in Ferozepur when our team members were on relief work.
Help us help more people. Do consider making a contribution. Donation links are in the bio.
ਇਹ ਝੋਨੇ ਦੀ ਫ਼ਸਲ ਇੱਕ ਇਹ ਝੋਨੇ ਦੀ ਫ਼ਸਲ ਇੱਕ ਹਫ਼ਤੇ ਬਾਅਦ ਵੱਢੀ ਜਾਣੀ ਸੀ ਜੋ ਤੁਸੀਂ ਪਾਣੀ ਹੇਠ ਵੇਖ ਰਹੇ ਹੋ। ਸਾਡੇ ਕਿਸਾਨਾਂ ਦੁਆਰਾ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਹਜ਼ਾਰਾਂ ਲੋਕਾਂ ਲਈ ਭੋਜਨ ਹੁਣ ਤਬਾਹ ਹੋ ਗਿਆ ਹੈ। 

ਤੁਸੀਂ ਵੀ ਦਾਨ ਕਰੋ ਅਤੇ ਉਨ੍ਹਾਂ ਦੇ ਮੁੜ ਵਸੇਬੇ ਵਿੱਚ ਸਾਡੀ ਮਦਦ ਕਰੋ। 
ਸਾਡੇ ਦਾਨ ਲਿੰਕ ਬਾਇਓ ਵਿੱਚ ਹਨ।

That’s paddy crop you see under water. It was just a week from harvest. Months of hard work by our farmers and food for thousands of people now stands lost. 

Help restore some hope for our farmers. 

Donate and help us rehabilitate them. Our donation links are in bio.
This family slept on the roof of their house for m This family slept on the roof of their house for many nights. There were snakes everywhere, they would move the bedsheet and a snake would jump out of it. 
It will take time for Punjab to come back from this flood. Support us in this phase of rehabilitation. Our donation links are in the bio.

ਸਾਡੇ ਬਜ਼ੁਰਗਾਂ ਨੇ ਪਹਿਲਾਂ ਵੀ ਬਹੁਤ ਸੰਤਾਪ ਹੰਢਾਇਆ ਹੈ। ਉਹਨਾਂ ਦੇ ਦੱਸਣ ਮੁਤਾਬਕ ਇਸ ਹੜ੍ਹ ਨੇ 1988 ਵਿੱਚ ਆਏ ਹੜ੍ਹਾਂ ਤੋਂ ਵੱਧ ਨੁਕਸਾਨ ਕੀਤਾ ਹੈ। ਲੋਕਾਂ ਦੇ ਘਰ ਬਾਰ, ਫ਼ਸਲਾਂ ਅਤੇ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਕਰਨੀ ਮੁਸ਼ਕਿਲ ਹੈ, ਪਰ ਘੱਟੋ-ਘੱਟ ਅਸੀਂ ਇਹਨਾਂ ਦੀ ਜਿੰਨੀ ਵੀ ਹੋ ਸਕੇ ਮਦਦ ਕਰ ਸਕਦੇ ਹਾਂ। 
ਦਾਨ ਲਿੰਕ ਬਾਇਓ ਵਿੱਚ ਦਿੱਤੇ ਹਨ।
ਭਾਰੀ ਹੜ੍ਹਾਂ ਵਾਲੀ ਮੁਸੀਬਤ ਦੀ ਘੜੀ ਵਿੱਚ ਵੀ ਸਾਡੇ ਬੱਚਿਆਂ ਦੇ ਹੌਂਸਲੇ ਬਿਲਕੁਲ ਬੁਲੰਦ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਝੋਨਾ ਬੇਸ਼ੱਕ ਡੁੱਬ ਗਿਆ ਪਰ ਹੁਣ ਅਸੀਂ ਹੋਰ ਜ਼ੋਰਾਂ-ਸ਼ੋਰਾਂ ਦੇ ਨਾਲ ਕਣਕ ਬੀਜਾਂਗੇ। ਅਜਿਹੇ ਜਿਗਰਿਆਂ ਵਾਲੇ ਬੱਚੇ ਸਿਰਫ਼ ਪੰਜਾਬ ਵਿੱਚ ਹੀ ਪੈਦਾ ਹੋ ਸਕਦੇ ਹਨ।

There is hope in our eyes and willingness in our hearts. This small boy in Kilche village makes it all simple. Maybe it is. Maybe divine support is flowing to us.
ਪੰਜਾਬ ਵਿੱਚ ਭਿਆਨਕ ਹੜਾਂ ਕਾਰਨ ਲੋਕਾਂ ਦੇ ਘਰਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਇਸ ਗੱਲ ਦਾ ਅੰਦਾਜ਼ਾ ਤੁਹਾਨੂੰ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਦੇ ਇਸ ਪਰਿਵਾਰ ਨੂੰ ਵੇਖ ਕੇ ਬਾਖੂਬੀ ਹੋ ਜਾਵੇਗਾ। ਇਨ੍ਹਾਂ ਪਿੰਡਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਦੇ ਸਾਡੇ ਯਤਨਾਂ ਵਿੱਚ ਤੁਸੀਂ ਵੀ ਸਮਰਥਨ ਕਰੋ। 
ਦਾਨ ਲਿੰਕ ਬਾਇਓ ਵਿੱਚ ਹਨ।

Homes no longer look like what they did earlier. This flood has taken away the coziness that brought families together. 
Support us in our effort to rehabilitate surviving families across villages. Please donate. Donation links are in bio
No parent should ever face this choice - rebuildin No parent should ever face this choice - rebuilding a home washed away by floods, or saving for her daughter’s wedding. For her, both are dreams, both are duties. Today, she is torn between the two.

We all will take time to rise from the aftermath of this flood. Help us make this journey smoother for some of them. Please donate and support us to help them. Our donation links are in the bio

ਆਪਣੇ ਟੁੱਟੇ ਘਰ ਨੂੰ ਮੁੜ ਬਣਾਉਣ ਜਾਂ ਧੀ ਦੇ ਵਿਆਹ ਲਈ ਜੋੜੇ ਹੋਏ ਪੈਸੇ ਨੂੰ ਬਚਾਉਣ ਵਿੱਚੋਂ ਇੱਕ ਫ਼ੈਸਲਾ ਕਰਨ ਵਾਲਾ ਸਮਾਂ ਕਦੇ ਕਿਸੇ ਮਾਂ ਬਾਪ ‘ਤੇ ਨਾ ਆਵੇ। ਕਿਉਂਕਿ ਦੋਵੇਂ ਸੁਪਨੇ ਹੋਣ ਦੇ ਨਾਲ ਨਾਲ ਫਰਜ਼ ਵੀ ਹਨ। ਪਰ ਇਸ ਵਿੱਚ ਫਸਿਆ ਇਨਸਾਨ ਬਹੁਤ ਬੇਬਸ ਹੁੰਦਾ ਹੈ।

ਹੜ੍ਹ ਤੋਂ ਬਾਅਦ ਅਜਿਹੇ ਲੋਕਾਂ ਨੂੰ ਮੁੜ ਖੜ੍ਹਾ ਹੋਣ ਵਿੱਚ ਸਮਾਂ ਲੱਗੇਗਾ। ਪਰ ਅਸੀਂ ਮਿਲਕੇ ਇਹਨਾਂ ਕੁਝ ਪਰਿਵਾਰਾਂ ਦਾ ਭਾਰ ਵੰਡਾ ਸਕਦੇ ਹਾਂ। ਤੁਸੀਂ ਆਪਣਾ ਯੋਗਦਾਨ ਬਾਇਓ ਵਿੱਚ ਦਿੱਤੇ ਲਿੰਕ ਰਾਹੀਂ ਭੇਜ ਸਕਦੇ ਹੋ।

#punjabfloods #roundglassfoundation #punjabfloods2025
Newly built homes are no longer livable. This foot Newly built homes are no longer livable. This footage is from Sabuana village in Fazilka, but the story rings true across Punjab right now. 1,948 villages are affected, most of them deluged.
We are working towards long term rehabilitation. Please support us. Every contribution counts 🙏🏽 Our donation links are in the bio.

ਹੜ੍ਹਾਂ ਕਾਰਨ ਨਵੇਂ ਬਣੇ ਘਰ ਵੀ ਹੁਣ ਰਹਿਣ ਲਾਇਕ ਨਹੀਂ ਰਹੇ। ਇਹ ਵੀਡੀਓ ਫ਼ਾਜ਼ਿਲਕਾ ਦੇ ਸਾਬੂਆਣਾ ਪਿੰਡ ਦੀ ਹੈ। ਪੰਜਾਬ ਦੇ 1,948 ਪਿੰਡਾਂ ਵਿੱਚ ਇਸ ਵੇਲੇ ਇਹੋ ਜਿਹੇ ਹਾਲਾਤ ਹਨ। ਬਹੁਤ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।
ਹੁਣ ਅਸੀਂ ਲੋਕਾਂ ਦੀ ਰਿਹਾਇਸ਼ ਅਤੇ ਮੁੜ ਵਸੇਬੇ ਲਈ ਕੰਮ ਕਰ ਰਹੇ ਹਾਂ। ਇਸ ਲਈ ਤੁਹਾਡਾ ਸਭ ਦਾ ਯੋਗਦਾਨ ਬਹੁਤ ਜ਼ਰੂਰੀ ਹੈ। ਹਰ ਇੱਕ ਯੋਗਦਾਨ ਮਾਇਨੇ ਰੱਖਦਾ ਹੈ। ਦਾਨ ਲਿੰਕ ਸਾਡੀ ਬਾਇਓ ਵਿੱਚ ਹਨ।

#punjabfloods #roundglassfoundation #punjabfloods2025
Our team members met this family in Nihale Wale, F Our team members met this family in Nihale Wale, Ferozpur.  Inability to carry on the last rites just adds to the heart ache. May God help them bid adieu to their family member in their hearts.

ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਪਿੰਡ ਨਿਹਾਲੇ ਵਾਲਾ ਦੇ ਇਸ ਪਰਿਵਾਰ ਦੇ ਇੱਕ ਮੈਂਬਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਭਾਰੀ ਹੜ੍ਹਾਂ ਕਾਰਨ ਉਹ ਅੰਤਿਮ ਸੰਸਕਾਰ ਕਰਨ ਲਈ ਵੀ ਮੌਕੇ ‘ਤੇ ਨਹੀਂ ਪਹੁੰਚ ਸਕੇ। ਇਹ ਮਜਬੂਰ ਲੋਕ ਕੁਦਰਤ ਦੇ ਕਹਿਰ ਅੱਗੇ ਬੇਵੱਸ ਹਨ।
He lost his grandson to snake bite. How will the f He lost his grandson to snake bite. How will the family ever get over this? The pain of incidents like this is carried for generations. We pray to the almighty that the family is slowly able to move past it and find their happiness.

ਗਣੇਸ਼ੇ ਵਾਲੀ ਢਾਣੀ, ਪਿੰਡ ਕਿਲਚੇ, ਫਿਰੋਜ਼ਪੁਰ ਦੇ ਇਸ ਬਜ਼ੁਰਗ ਨੇ ਭਿਆਨਕ ਹੜ੍ਹਾਂ ਵਿੱਚ ਜਹਰੀਲੇ ਸੱਪ ਦੇ ਕੱਟਣ ਕਾਰਨ ਆਪਣਾ ਜਵਾਨ ਪੋਤਾ ਗਵਾ ਲਿਆ। ਹੜ੍ਹਾਂ ਦਾ ਪਾਣੀ ਤਾਂ ਕੁਝ ਦਿਨਾਂ ਵਿੱਚ ਬੇਸ਼ੱਕ ਘੱਟ ਜਾਵੇਗਾ ਪਰ ਘਰ ਦੇ ਵਾਰਿਸ ਨੂੰ ਖੋਣ ਦਾ ਦੁੱਖ ਸ਼ਾਇਦ ਕਦੇ ਵੀ ਨਾ ਘਟੇ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

#punjabfloods #punjabfloods2025 #roundglassfoundation
Load More Follow on Instagram
Roundglass Foundation
Instagram YouTube Facebook LinkedIn Twitter

Thematic Areas

Environment and Sustainability Youth Development Women’s Equity

Get Involved

Give in Kind Volunteer Partner with Us Newsletter Donate

Financials

View our Annual Report and Financials to learn more about our time-tested approach, successes and impact

Annual Report

  • 2018-2019
  • |
  • 2019-2020
  • |
  • 2020-2021
  • |
  • 2022-2023
  • |

Financials

FCRA audited financials - FY 2023-24

FC-4 FY 2023-24

FCRA audited financials - FY 2022-23

FC-4 FY 2022-23

All donations made to Roundglass Foundation are eligible for tax deduction of 50% u/s 80G of the Income Tax Act, 1961 in India

POSH Policy
|
Privacy Policy
|
Terms of Use